ਿੈਂ ਓਕਵਿੱਲ ਵਿਵਿਲਾਇੰਿੀ ਿਾ ਿਿਿਥਨ ਵਕਿੇਂ ਕਿ ਿਕਿਾ/ਿੀ ਹਾਂ?

GIVEOakville ਇੱਕ ਫੰਡ ਇਕੱਤਰ ਕਰਨ ਵਾਲੀ ਮੁਥਹੰਮ ਹੈ ਜੋ ਸਾਡੇ ਭਾਈਚਾਰੇ ਥਵੱਚ ਸਭ ਤੋਂ ਕਮਜ਼ੋਰ ਲੋਕਾਂ ਦਾ ਸਮਰਿਨ ਕਰਨ ਵਾਲੀਆਂ ਮਹੱਤਵਪੂਰਨ ਚੈਥਰਟੀਆਂ ਅਤੇ ਪ੍ੋਗਰਾਮਾਂ ਬਾਰੇ ਥਸੱਿਣ ਦੌਰਾਨ ਤੁਹਾਡੇ ਉਤਿਾਹ ਦਾ ਯੋਗਦਾਨ ਦੇਣ ਥਵੱਚ ਸਹਾਇਤਾ ਕਰਦੀ ਹੈ। ਜਦੋਂ ਤੁਸੀਂ GIVEOakville ਦੇ ਮਾਥਧਅਮ ਰਾਹੀਂ ਯੋਗਦਾਨ ਦੇਣਾ ਚੁਣਦੇ ਹੋ, ਤਾਂ ਤੁਹਾਨੂੰ ਮਾਣ ਹੋਵੇਗਾ ਥਕ ਤੁਸੀਂ ਸਭ ਤੋਂ ਵੱਧ ਲੋੜ ਦੀ ਘੜੀ ਥਵੱਚ ਓਕਥਵੱਲ ਦੀ ਸਹਾਇਤਾ ਕਰ ਰਹੇ ਹੋ।

ਸਿਾਨਕ ਚੈਥਰਟੀਆਂ ਨੂੰ ਲਗਾਤਾਰ ਆਪਣੀ ਪ੍ੋਗਰਾਥਮੰਗ ਪ੍ਦਾਨ ਕਰਨ ਲਈ ਤੁਹਾਡੇ ਸਮਰਿਨ ਦੀ ਲੋੜ ਹੈ।

ਓਕਥਵ ੱਲ ਥਰਥਸਲਾਇੰਸੀ ਫੰਡ ਵੱਲੋਂ ਵਾਧੂ $100,000 ਦੇ ਨਾਲ ਤੁਹਾਡੇ ਯੋਗਦਾਨ ਥਵੱਚ ਇਜਾਫ਼ਾ ਹੋਵੇਗਾ ਥਜਸ ਨੂੰ ਇੱਕ ਵਾਰ ਕੈਟਾਲੌਗ ਬੰਦ ਹੋਣ ਤੋਂ ਬਾਅਦ ਤੁਹਾਡੀਆਂ ਚੋਣਾਂ ਦੇ ਆਧਾਰ ‘ਤੇ ਥਨਰਦੇਥਿਤ ਅਤੇ ਥਵਤਥਰਤ ਕੀਤਾ ਜਾਵੇਗਾ। ਤੁਹਾਡੀ ਚੁਣੀ ਹੋਈ ਚੈਥਰਟੀ ਤੁਹਾਡੇ ਦਾਨ ਦਾ 100% ਪ੍ਾਪਤ ਕਰਦੀ ਹੈ; ਫਾਊਂਡੇਿਨ ਲੈਣ-ਦੇਣ ਦੀਆਂ ਸਾਰੀਆਂ ਫੀਸਾਂ ਨੂੰ ਕਵਰ ਕਰਦਾ ਹੈ।

ਅੱਜ ਹੀ ਯੋਗਦਾਨ ਦੇਣ ਲਈ ਸਾਡੇ ਔਨਲਾਈਨ ਕੈਟਾਲੌਗ ‘ਤੇ ਨੈ ਵੀਗੇਟ ਕਰੋ

ਵਿਪੋਿਟ ਪੜ੍ੋ